ਕੰਮ ਤੇ ਬੜਾ

Posted: 15/07/2012 in PUNJABI
ਕੰਮ ਤੇ ਬੜਾ ਹੀ ਉਖਾ ਸੀ
ਸੰਭਾਲਇਆ ਅੱਸੀ ਮੋਕਾ ਸੀ
ਸਾਥ ਕਿਸੇ ਦਾ ਮਿਲਿਆ ਨਹੀ
ਨਾਲੇ ਪੈਰ ਪੈਰ ਤੇ ਧੋਕਾ ਸੀ
ਮਾਲਕ ਨੇ ਕੀਤੀ ਮੇਰੇ ਕਿਰਪਾ ਸੀ
ਵਾਰ ਵੇਰੀ ਦਾ ਪਇਆ ਹਰ ਫੋਕਾ ਸੀ
ਫੇਰ ਰੁਕਇਆ ਨੀ ਜੋ ਤੁਰਿਆ ਹਰਮਨ
ਓਦ੍ਦਾ ਕਇਆ ਨੇ ਮਾਰਇਆ ਹੋਕਾ ਸੀ
ਕਲਮ :- ਹਰਮਨ ਬਾਜਵਾ ( ਮੁਸਤਾਪੁਰਿਆ )

Leave a comment