ਹੀਰਾਂ ਵੀ ਵੇਖਇਆ

Posted: 11/07/2012 in PUNJABI
ਹੀਰਾਂ ਵੀ ਵੇਖਇਆ
ਤਕਦੀਰਾਂ ਵੀ ਵੇਖਇਆ
ਮਗਰੋ ਜੋ ਪਾਟੀਆਂ
ਲੀਰਾਂ ਵੀ ਵੇਖਇਆ
ਕੋਰੇ ਕਾਗਜ ਉੱਤੇ
ਲਕੀਰਾਂ ਵੀ ਵੇਖਇਆ
ਰਹੀਆਂ ਜੋ ਅਧੂਰੀਆਂ
ਤਾਬੀਰਾਂ ਵੀ ਵੇਖਇਆ
ਸਹੀਆਂ ਕਿਸੇ ਹੋਰ ਨਾਂ
ਪੀੜਾਂ ਵੀ ਵੇਖਇਆ
ਰੁਕੀਆਂ ਨਾ ਅਖਾਂ ਚੋ
ਨੀਰਾ ਵੀ ਵੇਖਇਆ
ਹਰਮਨ ਨਾਲ ਹੋਇਆ ਜੋ
ਅਖੀਰਾਂ ਵੀ ਵੇਖਇਆ
ਬਾਜਵੇ ਦੀਆਂ ਲੁੱਟੀਆਂ
ਜਾਗੀਰਾਂ ਵੀ ਵੇਖਇਆ
ਕਲਮ :- ਹਰਮਨ ਬਾਜਵਾ ( ਮੁਸਤਾਪੁਰਿਆ )

Leave a comment