ਦਰਦ ਬਥੇਰੇ ਨੇ ਇਸ ਦੁਨਿਯਾ ਵਿਚ …….

Posted: 06/12/2011 in PUNJABI
ਦਰਦ ਬਥੇਰੇ ਨੇ ਇਸ ਦੁਨਿਯਾ ਵਿਚ
ਕਿਸ ਦੇ ਨਾਲ ਮੈਂ ਦਰਦ ਵੰਡਾਵਾ
ਦਰਦਾ ਵਾਲੀ ਚੱਕ ਕੇ ਗਠੜੀ
ਕਿਸ ਆਪਣੇ ਦੇ ਮੋਡ੍ਦੇ ਤੇ ਪਾਵਾ
ਆ ਕੇ ਬੇਹੇ ਕੋਈ ਕੋਲ ਮੇਰੇ
ਸੱਟਾ ਸੀਨੇ ਲੱਗਿਆ ਵਖਾਵਾ
ਕੋਈ ਦੇ ਦੇ ਦਵਾ ਪੀੜਾ ਦੀ
ਹਰਮਨ ਨਾ ਰੋਵਾ- ਕੁਰ੍ਲਾਵਾ.
ਕਲਮ :–  ਹਰਮਨ ਬਾਜਵਾ ( ਮੁਸਤਾਪੁਰੀਆ )

Leave a comment